ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ – ਜ਼ਿਲ੍ਹਾ ਚੋਣ ਅਧਿਕਾਰੀ

10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਕਾਊਂਟਿੰਗ ਸੈਂਟਰਾਂ ਅੰਦਰ ਮੋਬਾਇਲ ਸਮੇਤ ਹਰ ਤਰਾਂ ਦੇ ਕਮਿਊਨੀਕੇਸ਼ਨ ਡਿਵਾਈਸ ਲਿਜਾਣ ਦੀ ਹੋਵੇਗੀ ਪਾਬੰਦੀ ਚੋਣ ਨਤੀਜਿਆਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਮੀਡੀਆ ਸੈਂਟਰ ਸਥਾਪਤ ਚੋਣ ਕਮਿਸ਼ਨ ਨੇ ਉਮੀਦਵਾਰਾਂ ਵੱਲੋਂ ਜੇਤੂ ਮਾਰਚ ਕਰਨ ’ਤੇ ਲਗਾਈ ਪਾਬੰਦੀ ਗੁਰਦਾਸਪੁਰ, 9 ਮਾਰਚ ( ਮੰਨਣ ਸੈਣੀ) – ਵਿਧਾਨ ਸਭਾ … Continue reading ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ – ਜ਼ਿਲ੍ਹਾ ਚੋਣ ਅਧਿਕਾਰੀ